ਦੀਵਾਲੀ ਦੀਆਂ ਮੁਬਾਰਕਾਂ
ਦੀਵਾਲੀ ਆਈ,ਦੀਵਾਲੀ ਆਈ, 2022 ਦੀ ਦੀਵਾਲੀ ਆਈ ਹਰੀ ਭਰੀ, ਖੁਸ਼ਹਾਲੀ ਭਰੀ, ਜਗਮਗਾਉਂਦੀ ਹੋਈ ਦੀਵਾਲੀ ਆਈ।
“ਮੇਰੇ ਸਾਰੇ ਆਪਣਿਆਂ ਤੇ ਪਰਾਇਆ ਨੂੰ, ਚਾਚੇਆਂ ਤੇ ਤਾਏਆਂ ਨੂੰ, ਭਰਾਵਾਂ ਤੇ ਭੁੱਲ ਚੁਕੇ ਜਿਗਰੀ ਯਾਰਾਂ ਨੂੰ, ਮਾਵਾਂ ਤੋਂ ਦੂਰ ਬੈਠੇ ਪੁਤਾਂ ਤੇ ਧੀਆਂ ਨੂੰ ਦਿਵਾਲੀ ਦੀਆਂ ਲੱਖ ਲੱਖ ਵਧਾਈਆਂ ਜੀ”।
ਦਿਵਾਲੀ ਆਈ,ਦੀਵਾਲੀ ਆਈ, 2022 ਦੀ ਦੀਵਾਲੀ ਆਈ ਹਰੀ ਭਰੀ, ਖੁਸ਼ਹਾਲੀ ਭਰੀ, ਜਗਮਗਾਉਂਦੀ ਹੋਈ ਦੀਵਾਲੀ ਆਈ।
ਘਰ ਵਿਚ ਰਲ ਕੇ, ਪਟਾਕੇ ਹਵਾਈਆਂ ਤੋਂ ਦੂਰ, ਪ੍ਰਭੂ ਰਾਮ ਸੀਤਾ ਨੂੰ ਚੇਤੇ ਕਰਦੇ ਹੋਏ ਦੀਵਿਆਂ ਨੂੰ ਜਗਾ ਕੇ ਹਰੀ ਭਰੀ, ਜਗਮਗਾਉਂਦੀ ਹੋਈ ਦੀਵਾਲੀ ਮਨਾਓ।
ਇਸ ਦੀਵਾਲੀ ਉੱਤੇ ਇੱਕ ਨਵੀਂ ਪਹਿਲ ਕਰੋ,
ਹਰ ਬੰਦਾ ਇੱਕ ਨਵਾਂ ਰੁੱਖ ਜ਼ਰੂਰ ਲਾਓ ਤੇ ਵਾਤਾਵਰਨ ਨੂੰ ਬਚਾਓ, ਤੇ ਦੀਵਾਲੀ ਨੂੰ ਖੁਸ਼ਹਾਲ ਬਣਾਓ।
ਆਪਣੀਆਂ ਕਮੀਆਂ ਨੂੰ ਦੂਰ ਕਰੋ, ਮਨ ਵਿਚ ਨਵੀਂ ਸੋਚ ਲਿਆਓ,
ਢੌਂਗੀ-ਬਾਬਿਆਂ, ਭ੍ਰਿਸ਼ਟ ਨੇਤਾਵਾਂ ਨੂੰ ਸਹੀ ਪਾਸੇ ਲਾਓ ਤੇ ਸਮਾਜ ਦੀ ਭਲਾਈ ਲਈ ਕਦਮ ਚੁੱਕੋ ਤੇ ਦੀਵਾਲੀ ਨੂੰ ਖੁਸ਼ਹਾਲ ਬਣਾਓ।
ਦਿਵਾਲੀ ਆਈ,ਦੀਵਾਲੀ ਆਈ, 2022 ਦੀ ਦੀਵਾਲੀ ਆਈ, ਹਰੀ ਭਰੀ, ਖੁਸ਼ਹਾਲੀ ਭਰੀ, ਜਗਮਗਾਉਂਦੀ ਹੋਈ ਦੀਵਾਲੀ ਆਈ।
ਇਕ ਦੀਵਾ ਸ਼ਹੀਦ ਭਗਤ ਸਿੰਘ, ਊਧਮ ਸਿੰਘ, ਤੇ ਬੋਰਡ ਤੇ ਖੜ੍ਹੇ ਸਿਪਾਹੀਆਂ ਨੂੰ ਯਾਦ ਕਰਕੇ ਜਲਾਓ ਕੇ ਚੰਗੇ ਭਵਿੱਖ ਲਈ ਕਾਮਨਾ ਕਰਦੇ ਹੋਏ ਹਰੀ ਭਰੀ, ਖ਼ੁਸ਼ਹਾਲੀ ਭਰੀ, ਜਗਮਗਾਉਂਦੀ ਹੋਈ ਦੀਵਾਲੀ ਮਨਾਉ।
ਆਪਣੇ ਲੇਖਕ ਚੰਦਨ ਸਿੰਘ ਨੂੰ ਦੋਬਾਰਾ ਯਾਦ ਕਰਿਓ, ਨਵੇਂ ਲੇਖ-ਕਵਿਤਾਵਾਂ ਲਿਖਣ ਲਈ ਪ੍ਰੇਰਿਤ ਕਰਿੳ।
ਦਿਵਾਲੀ ਆਈ,ਦੀਵਾਲੀ ਆਈ, 2022 ਦੀ ਦੀਵਾਲੀ ਆਈ ਹਰੀ ਭਰੀ ਖੁਸ਼ਹਾਲੀ ਭਰੀ, ਜਗਮਗਾਉਂਦੀ ਹੋਈ ਦੀਵਾਲੀ ਆਈ।
🙏🙏🙏🙏🙏🙏🙏
Writer Chandan Singh
YouTube-Online Plus Study